ਇੱਕ ਬੈਂਕਿੰਗ ਮਾਹਰ ਨੂੰ ਮਿਲੋ

$1,540 ਤੱਕ ਦੀ ਰਕਮ ਦੇ ਨਾਲ ਕੈਨੇਡਾ ਵਿੱਚ ਨਵੇਂ ਆਇਆਂ ਦਾ ਜਸ਼ਨ ਮਨਾਉਂਦੇ ਹੋਏ1

TD ਨਿਊ ਟੂ ਕੈਨੇਡਾ ਬੈਂਕਿੰਗ ਪੈਕੇਜ1


ਆਪਣੀ ਭਾਸ਼ਾ ਚੁਣੋ

ਸੀਮਿਤ ਸਮੇਂ ਦਾ ਆਫਰ

ਇੱਕ ਚੈਕਿੰਗ ਅਤੇ ਬਚਤ ਖਾਤਾ ਖੋਲ੍ਹੋ, ਇੱਕ ਯੋਗ ਕ੍ਰੈਡਿਟ ਕਾਰਡ ਲਈ ਯੋਗਤਾ ਪੂਰੀ ਕਰੋ ਅਤੇ Amazon Prime ਦੀ ਇੱਕ ਸਾਲ ਦੀ ਮੈਂਬਰਸ਼ਿਪ ਪਾਓ8 (ਸਿਰਫ ਨਵੇਂ ਖਾਤਿਆਂ ਲਈ ਯੋਗ - ਆਫਰ ਅਕਤੂਬਰ 31, 2022 ਨੂੰ ਸਮਾਪਤ ਹੋ ਰਿਹਾ ਹੈ)।

ਇੱਕ TD ਅਸੀਮਿਤ ਚੈਕਿੰਗ ਖਾਤਾ ਖੋਲ੍ਹੋ

ਇੱਕ ਸਾਲ ਲਈ ਕਿਸੇ ਵੀ ਮਹੀਨਾਵਾਰ ਖਾਤਾ ਫੀਸ ਦੇ ਭੁਗਤਾਨ ਤੋਂ ਪਾਓ ਛੁਟਕਾਰਾ ($203 ਤੱਕ ਦੀ ਕੀਮਤ)

ਨਾਲ ਹੀ, ਤੁਹਾਨੂੰ ਇੱਕ $300 Amazon.ca ਗਿਫ਼ਟ ਕਾਰਡ9 ਮਿਲ ਸਕਦਾ ਹੈ ਜਦੋਂ ਤੁਸੀਂ ਅਕਤੂਬਰ 31, 2022 ਤੱਕ ਇੱਕ ਨਵਾਂ TD ਅਸੀਮਿਤ ਚੈਕਿੰਗ ਖਾਤਾ ਖੋਲ੍ਹ ਕੇ ਅਤੇ ਦਸੰਬਰ 27, 2022 ਤੋਂ ਪਹਿਲਾਂ ਹੇਠ ਲਿਖੀਆਂ ਵਿੱਚ ਕੋਈ ਵੀ 2 ਚੀਜਾਂ ਪੂਰੀਆਂ ਕਰਕੇ ਸ਼ੁਰੂ ਕਰਦੇ ਹੋ:

ਦੋਨਾਂ ਵਿੱਚੋਂ ਇੱਕ ਬਚਤ ਖਾਤਾ ਖੋਲ੍ਹੋ

ਇੱਕ ਨਵਾਂ TD ਈਪ੍ਰੀਮੀਅਮ ਬਚਤ ਖਾਤਾ ਜਾਂ TD ਰੋਜ਼ਾਨਾ ਬਚਤ ਖਾਤਾ ਖੋਲ੍ਹੋ ਅਤੇ ਤੁਹਾਨੂੰ 6 ਮਹੀਨਿਆਂ ਦੇ ਲਈ 0.25% ਦਾ ਬੋਨਸ ਵਿਆਜ ਦਰ ਮਿਲ ਸਕਦਾ ਹੈ4

ਨਾਲ ਹੀ, ਜਦੋਂ ਤੁਸੀਂ ਅਕਤੂਬਰ 31, 2022 ਤੱਕ ਨਵਾਂ ਖਾਤਾ ਖੋਲ੍ਹਦੇ ਹੋ ਅਤੇ ਦਸੰਬਰ 27, 2022 ਤੱਕ ਨਵੇਂ ਬਚਤ ਖਾਤੇ ਦੇ ਨਾਲ ਹਿਠ ਲਿਖੀਆਂ ਵਿੱਚੋਂ ਕੋਈ ਇੱਕ ਚੀਜ ਪੂਰੀ ਕਰਦੇ ਹੋ ਤਾਂ ਤੁਸੀਂ $50 ਦਾ Amazon.ca ਗਿਫ਼ਟ ਕਾਰਡ10 ਪ੍ਰਾਪਤ ਕਰ ਸਕਦੇ ਹੋ:

  • ਇੱਕ ਪੂਰਵ-ਅਧਿਕਾਰਿਤ ਟ੍ਰਾਂਸਫਰ ਸਥਾਪਤ ਕਰੋ
  • Simply Save ਸਥਾਪਤ ਕਰੋ

ਇੱਕ TD® Aeroplan® Visa Platinum* ਕ੍ਰੈਡਿਟ ਕਾਰਡ10 ਖੋਲ੍ਹੋ ਅਤੇ ਉਸ ਲਈ ਅਪਰੂਵ ਹੋਵੋ

ਇੱਕ ਵਾਰ ਅਪਰੂਵ ਕਰ ਦਿੱਤੇ ਜਾਣ 'ਤੇ, 20,000 ਤੱਕ Aeroplan ਪੁਆਇੰਟ11 ਕਮਾਓ, ਅਤੇ ਨਾਲ ਹੀ, ਪਹਿਲੇ ਸਾਲ ਲਈ ਕੋਈ ਸਲਾਨਾ ਫੀਸ11 ਦੇਣ ਦੀ ਲੋੜ ਨਹੀਂ। ਸ਼ਰਤਾਂ ਲਾਗੂ। ਸਿਤੰਬਰ 5, 2022 ਤੱਕ ਲਾਜ਼ਮੀ ਤੌਰ 'ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ।

  • ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣਾ ਖਾਤਾ 90 ਦਿਨਾਂ ਲਈ ਖੁੱਲ੍ਹਾ ਅਤੇ ਚਾਲੂ ਰੱਖਣਾ ਹੋਵੇਗਾ
  • ਕੈਨੇਡਾ ਵਿੱਚ ਨਵੇਂ ਆਇਆਂ ਲਈ ਕੋਈ ਸਲਾਨਾ ਫੀਸ ਨਹੀਂ

TD Global TransferTM

TD Global TransferTM ਦੇ ਨਾਲ 200 ਤੋਂ ਉੱਪਰ ਦੇਸ਼ਾਂ ਵਿੱਚ ਸੁਵਿਧਾਜਨਕ ਅਤੇ ਸੁਰੱਖਿਅਤ ਢੰਗ ਨਾਲ ਪੈਸੇ ਭੇਜੋ।

Western Union®ਮਨੀ ਟ੍ਰਾਂਸਫਰSM, Visa Direct ਜਾਂ TD ਗਲੋਬਲ ਬੈਂਕ ਟ੍ਰਾਂਸਫਰ ਦੇ ਨਾਲ 12 ਤੱਕ ਮਹੀਨਿਆਂ7ਲਈ ਅਸੀਮਿਤ ਅੰਤਰਰਾਸ਼ਟਰੀ ਮਨੀ ਟ੍ਰਾਂਸਫਰਾਂ ਦਾ ਅਨੰਦ ਮਾਣੋ।

ਕੈਨੇਡਾ ਵਿੱਚ ਨਵੇਂ ਆਇਆਂ ਦੀ ਮਦਦ ਲਈ ਵਧੇਰੇ ਬੈਂਕਿੰਗ ਵਿਕਲਪ

ਓਵਰਡ੍ਰਾਫਟ ਸੁਰੱਖਿਆ5 >

ਅਸਥਾਈ ਨਕਦ ਥੋੜਾਂ ਨੂੰ ਪੂਰਾ ਕਰਨ ਲਈ ਇੱਕ ਵਿਕਲਪਿਕ ਵਿੱਤੀ ਉਤਪਾਦ ਜਿਸ ਨੂੰ ਤੁਸੀਂ ਇੱਕ ਚੈਕਿੰਗ ਖਾਤੇ ਵਿੱਚ ਜੋੜ ਸਕਦੇ ਹੋ, ਜਿਸ ਲਈ ਤੁਸੀਂ ਦਰਖਾਸਤ ਦੇ ਸਕਦੇ ਹੋ ਅਤੇ ਪ੍ਰਵਾਨਿਤ ਹੋ ਸਕਦੇ ਹੋ।

ਗਿਰਵੀਨਾਮੇ >

TD ਕੈਨੇਡਾ ਵਿੱਚ ਤੁਹਾਡੇ ਪਹਿਲੇ ਘਰ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ, ਭਾਵੇਂ ਤੁਹਾਡੇ ਕੋਲ ਕੋਈ ਕ੍ਰੈਡਿਟ ਇਤਿਹਾਸ ਨਾ ਹੋਵੇ।

ਵਾਹਨ ਲੋਨ >

ਤੁਹਾਡੇ ਬਜਟ ਵਿੱਚ ਫਿਟ ਬੈਠਣ ਵਾਲੇ ਵਾਹਨ ਲੋਨ ਦੇ ਨਾਲ ਇੱਕ ਨਵਾਂ ਜਾਂ ਵਰਤਿਆ ਹੋਇਆ ਵਾਹਨ ਪਾਓ।

ਛੋਟਾ ਕਾਰੋਬਾਰ ਬੈਂਕਿੰਗ >

TD ਕੋਲ ਤੁਹਾਡੀਆਂ ਸਾਰੀਆਂ ਛੋਟਾ ਕਾਰੋਬਾਰ ਬੈਂਕਿੰਗ ਲੋੜਾ ਲਈ ਲਚਕਦਾਰ ਬੈਂਕਿੰਗ ਸਮਾਧਾਨ ਹਨ।ਸੁਵਿਧਾ

ਅਸੀਂ ਕੈਨੇਡਾ ਭਰ ਵਿੱਚ 3,000 ਤੋਂ ਵੱਧ ATM ਟਿਕਾਣਿਆਂ ਅਤੇ 1,100 ਤੋਂ ਵੱਧ ਬ੍ਰਾਂਚਾਂ ਦੇ ਨਾਲ ਲੰਮੇ ਸਮਿਆਂ ਲਈ ਤੁਹਾਡੀ ਸੇਵਾ ਕਰਨ ਲਈ ਤਿਆਰ ਹਾਂ।

TD ਐਪ

TD ਐਪ ਤੁਹਾਨੂੰ ਤੁਹਾਡੀ ਸੁਵਿਧਾ ਮੁਤਾਬਕ ਸੁਰੱਖਿਅਤ ਢੰਗ ਨਾਲ ਬੈਂਕਿੰਗ ਅਤੇ ਟ੍ਰੇਡਿੰਗ ਕਰਨ ਦਿੰਦੀ ਹੈ।12

TD MySpend

ਤੁਹਾਡੇ ਮਹੀਨੇ ਦੇ ਖਰਚ ਦਾ ਖਿਆਲ ਰੱਖਣ ਲਈ ਤੁਹਾਡੀ TD ਐਪ ਨਾਲ ਪੇਅਰ ਕਰਦੀ ਹੈ ਤਾਂ ਜੋ ਤੁਸੀਂ ਵਧੇਰੀ ਕਾਰਗਰੀ ਨਾਲ ਪੈਸਿਆਂ ਦੇ ਅਦਾਨ-ਪ੍ਰਦਾਨ ਅਤੇ ਖਰਚਿਆਂ ਨੂੰ ਪ੍ਰਬੰਧਿਤ ਕਰ ਪਾਓ।12

TD Wallet

ਆਪਣੇ ਲਾਇਲਟੀ, ਮੈਂਬਰਸ਼ਿਪ ਅਤੇ ਗਿਫਟ ਕਾਰਡਾਂ ਨੂੰ ਸੁਰੱਖਿਅਤ ਢੰਗ ਨਾਲ ਆਪਣੇ ਸਮਾਰਟਫੋਨ 'ਤੇ ਸਟੋਰ ਕਰੋ ਤਾਂ ਜੋ ਲੋੜ ਪੈਣ 'ਤੇ ਉਹ ਤੁਹਾਡੇ ਕੰਮ ਆ ਸਕਣ।


ਵਾਪਸ ਸਿਖਰ 'ਤੇ