ਸੈਟਲ ਹੋਣਾ

ਤੁਸੀਂ ਕੈਨੇਡਾ ਦੇ ਆਪਣੇ ਲੰਮੇ ਸਫਰ 'ਤੇ ਆਏ ਹੋ ਅਤੇ ਇੱਥੇ TD ਤੁਹਾਡੀ ਮਦਦ ਕਰਨ ਲਈ ਹਾਜ਼ਰ ਹੈ। ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਅਤੇ ਤੁਹਾਡੀ ਸੈਟਲ ਹੋਣ ਵਿੱਚ ਮਦਦ ਕਰਨ ਲਈ ਤਿਆਰ ਹਾਂ। ਜਾਣੋ ਕਿ ਕੈਨੇਡਾ ਵਿੱਚ ਆਪਣੇ ਪੈਸੇ ਦਾ ਪ੍ਰਬੰਧ ਅਤੇ ਉਸ ਵਿੱਚ ਵਾਧਾ ਕਿਵੇਂ ਕਰਨਾ ਹੈ।

ਸਾਡੇ ਨਿੱਜੀ ਬੈਂਕਿੰਗ ਉਤਪਾਦਾਂ 'ਤੇ ਇੱਕ ਨਜ਼ਰ ਮਾਰੋ।


ਕੈਨੇਡਾ ਵਿੱਚ ਆਪਣਾ ਨਵਾਂ ਘਰ ਲੱਭੋ

ਇੱਕ ਨਵੇਂ ਦੇਸ਼ ਵਿੱਚ ਘਰ ਖਰੀਦਣਾ ਅਤੇ ਉਸ ਲਈ ਕਰਜ਼ਾ ਆਦਿ ਲੈਣਾ ਉਤੇਜਕ ਪਰ ਇੱਕ ਬਹੁਤ ਹੀ ਵੱਡੀ ਗੱਲ ਹੋ ਸਕਦੀ ਹੈ। ਅਸੀਂ ਤੁਹਾਡੇ ਲਈ ਇਸ ਪ੍ਰਕਿਰਿਆ ਨੂੰ ਜਿੰਨਾਂ ਹੋ ਸਕੇ ਓਨਾ ਸੌਖਾ ਬਣਾਉਣਾ ਚਾਹੁੰਦੇ ਹਾਂ। ਘਰ ਦੀ ਜਾਂਚ ਕਰਨ ਤੋਂ ਲੈ ਕੇ ਆਫਰ ਕਰਨ ਤੱਕ, ਅਸੀਂ ਹਰ ਕਦਮ 'ਤੇ ਤੁਹਾਡਾ ਮਾਰਗਦਰਸ਼ਨ ਕਰਨ ਲਈ ਤਿਆਰ ਹਾਂ।

ਆਪਣੇ ਇਲਾਕੇ ਵਿੱਚ ਮੌਜੂਦਾ ਸਮੇਂ ਵੱਚ ਉਪਲਬਧ ਘਰ ਦੇਖੋ ਅਤੇ ਅਪਾਇੰਟਮੈਂਟ ਬੁਕ ਕਰੋ ਤਾਂ ਜੋ ਅਸੀਂ ਤੁਹਾਡੇ ਅਗਲੇ ਕਦਮਾਂ ਬਾਰੇ ਚਰਚਾ ਕਰ ਸਕੀਏ। ਤੁਸੀਂ TD ਗਿਰਵੀਨਾਮੇ ਲਈ ਪੂਰਵ-ਸਵੀਕ੍ਰਿਤ ਵੀ ਹੋ ਸਕਦੇ ਹੋ।


ਗਿਰਵੀਨਾਮਾ ਕਿਫਾਇਤਨਾਮਾ ਕੈਲਕੁਲੇਟਰ

ਸਾਡੇ ਵਰਤਣ-ਵਿੱਚ-ਅਸਾਨ ਗਿਰਵੀਨਾਮਾ ਟੂਲ ਨਾਲ ਜਾਣੋ ਕਿ ਤੁਸੀਂ ਕਿੰਨੇ ਪੈਸੇ ਖਰਚ ਕਰ ਸਕਦੇ ਹੋ। ਆਪਣੇ ਇਲਾਕੇ ਅਤੇ ਕੈਨੇਡਾ ਭਰ ਦੇ ਸ਼ਹਿਰਾਂ ਵਿੱਚ ਘਰ ਦੇਖੋ।

ਤੁਹਾਡੇ ਭਵਿੱਖ ਲਈ ਸਲਾਹ

ਆਪਣੇ ਪੈਸੇ ਵਿੱਚ ਵਾਧਾ ਕਰੋ

ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਜਿਸ ਨਾਲ ਤੁਸੀਂ ਆਪਣੇ ਵਿੱਤੀ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰ ਸਕੋ। ਪਹਿਲਾ ਕਦਮ ਹੈ ਉਹ ਉਤਪਾਦ ਚੁਣਨਾ ਜੋ ਤੁਹਾਡੇ ਲਈ ਸਹੀ ਹਨ। ਅੱਜ ਹੀ ਬਚਤ ਕਰਨ ਅਤੇ ਨਿਵੇਸ਼ ਕਰਨ ਦੇ ਆਪਣੇ ਵਿਕਲਪਾਂ ਦੀ ਪੜਚੋਲ ਕਰੋ।

ਸਰਲੀਕ੍ਰਿਤ ਬਚਤਾਂ

TD ਕੋਲ ਤੁਹਾਡੀਆਂ ਬਚਤਾਂ ਵਿੱਚ ਵਾਧਾ ਕਰਨ ਦੇ ਪ੍ਰਤੀ ਕੰਮ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਨਿੱਜੀ ਬਚਤ ਖਾਤੇ ਅਤੇ ਹੋਰ ਟੂਲ ਹਨ। ਅਤੇ ਨਾਲ ਹੀ, ਉਹਨਾਂ ਲਈ ਕੋਈ ਮਹੀਨਾਵਾਰ ਫੀਸ ਨਹੀਂ ਹੁੰਦੀ ਅਤੇ ਉਹ ਕਈ ਵਿਕਲਪਾਂ ਸਮੇਤ ਆਉਂਦੇ ਹਨ ਜਿਵੇਂ ਕਿ ਸਿੰਪਲੀ ਸੇਵ ਆਟੋਮੇਟਿਡ ਬਚਤ ਪ੍ਰੋਗਰਾਮ।

ਉਧਾਰ ਲੈਣ ਅਤੇ ਨਿਵੇਸ਼ ਕਰਨ ਬਾਰੇ ਜਾਣੋ

ਸਾਡੇ ਕੋਲ ਤੁਹਾਡੇ ਵਿੱਤੀ ਟੀਚਿਆਂ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਸਲਾਹ, ਉਤਪਾਦ ਅਤੇ ਸੇਵਾਵਾਂ ਹਨ।


ਨਵੇਂ ਆਇਆਂ ਲਈ ਹੋਰ ਸੰਸਾਧਨ


ਸਾਡੇ ਨਾਲ ਜੁੜੋ

ਕੋਈ ਸਵਾਲ ਹੈ? ਇੱਥੇ ਜਵਾਬ ਪਤਾ ਕਰੋ